1/26
Spotify: ਸੰਗੀਤ ਅਤੇ ਪੋਡਕਾਸਟ screenshot 0
Spotify: ਸੰਗੀਤ ਅਤੇ ਪੋਡਕਾਸਟ screenshot 1
Spotify: ਸੰਗੀਤ ਅਤੇ ਪੋਡਕਾਸਟ screenshot 2
Spotify: ਸੰਗੀਤ ਅਤੇ ਪੋਡਕਾਸਟ screenshot 3
Spotify: ਸੰਗੀਤ ਅਤੇ ਪੋਡਕਾਸਟ screenshot 4
Spotify: ਸੰਗੀਤ ਅਤੇ ਪੋਡਕਾਸਟ screenshot 5
Spotify: ਸੰਗੀਤ ਅਤੇ ਪੋਡਕਾਸਟ screenshot 6
Spotify: ਸੰਗੀਤ ਅਤੇ ਪੋਡਕਾਸਟ screenshot 7
Spotify: ਸੰਗੀਤ ਅਤੇ ਪੋਡਕਾਸਟ screenshot 8
Spotify: ਸੰਗੀਤ ਅਤੇ ਪੋਡਕਾਸਟ screenshot 9
Spotify: ਸੰਗੀਤ ਅਤੇ ਪੋਡਕਾਸਟ screenshot 10
Spotify: ਸੰਗੀਤ ਅਤੇ ਪੋਡਕਾਸਟ screenshot 11
Spotify: ਸੰਗੀਤ ਅਤੇ ਪੋਡਕਾਸਟ screenshot 12
Spotify: ਸੰਗੀਤ ਅਤੇ ਪੋਡਕਾਸਟ screenshot 13
Spotify: ਸੰਗੀਤ ਅਤੇ ਪੋਡਕਾਸਟ screenshot 14
Spotify: ਸੰਗੀਤ ਅਤੇ ਪੋਡਕਾਸਟ screenshot 15
Spotify: ਸੰਗੀਤ ਅਤੇ ਪੋਡਕਾਸਟ screenshot 16
Spotify: ਸੰਗੀਤ ਅਤੇ ਪੋਡਕਾਸਟ screenshot 17
Spotify: ਸੰਗੀਤ ਅਤੇ ਪੋਡਕਾਸਟ screenshot 18
Spotify: ਸੰਗੀਤ ਅਤੇ ਪੋਡਕਾਸਟ screenshot 19
Spotify: ਸੰਗੀਤ ਅਤੇ ਪੋਡਕਾਸਟ screenshot 20
Spotify: ਸੰਗੀਤ ਅਤੇ ਪੋਡਕਾਸਟ screenshot 21
Spotify: ਸੰਗੀਤ ਅਤੇ ਪੋਡਕਾਸਟ screenshot 22
Spotify: ਸੰਗੀਤ ਅਤੇ ਪੋਡਕਾਸਟ screenshot 23
Spotify: ਸੰਗੀਤ ਅਤੇ ਪੋਡਕਾਸਟ screenshot 24
Spotify: ਸੰਗੀਤ ਅਤੇ ਪੋਡਕਾਸਟ screenshot 25
Spotify: ਸੰਗੀਤ ਅਤੇ ਪੋਡਕਾਸਟ Icon

Spotify

ਸੰਗੀਤ ਅਤੇ ਪੋਡਕਾਸਟ

Spotify Ltd.
Trustable Ranking Iconਭਰੋਸੇਯੋਗ
24M+ਡਾਊਨਲੋਡ
90.5MBਆਕਾਰ
Android Version Icon7.0+
ਐਂਡਰਾਇਡ ਵਰਜਨ
8.9.88.217(22-10-2024)ਤਾਜ਼ਾ ਵਰਜਨ
4.3
(3424 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/26

Spotify: ਸੰਗੀਤ ਅਤੇ ਪੋਡਕਾਸਟ ਦਾ ਵੇਰਵਾ

Spotify ਸੰਗੀਤ ਅਤੇ ਪੋਡਕਾਸਟ ਐਪ ਦੇ ਨਾਲ, ਤੁਸੀਂ ਮੁਫ਼ਤ ਵਿੱਚ ਲੱਖਾਂ ਗਾਣਿਆਂ, ਐਲਬਮਾਂ ਅਤੇ ਮੂਲ ਪੋਡਕਾਸਟਾਂ ਨੂੰ ਚਲਾ ਸਕਦੇ ਹੋ।

ਆਪਣੇ ਮੋਬਾਈਲ ਜਾਂ ਟੈਬਲੈੱਟ 'ਤੇ ਸੰਗੀਤ ਅਤੇ ਪੋਡਕਾਸਟਾਂ ਨੂੰ ਸਟ੍ਰੀਮ ਕਰੋ, ਐਲਬਮਾਂ, ਪਲੇਲਿਸਟਾਂ ਜਾਂ ਇੱਥੋਂ ਤੱਕ ਕਿ ਇਕਹਿਰੇ ਗਾਣਿਆਂ ਨੂੰ

ਡਿਸਕਵਰ ਕਰੋ। ਡਾਊਨਲੋਡ ਕਰਨ ਲਈ ਅਤੇ ਕਿਸੇ ਵੀ ਜਗ੍ਹਾ ਤੋਂ ਆਫਲਾਈਨ ਸੁਣਨ ਲਈ Spotify Premium ਨੂੰ ਸਬਸਕ੍ਰਾਈਬ ਕਰੋ।


Spotify ਤੁਹਾਨੂੰ ਤੁਹਾਡੀ ਪਸੰਦ ਦੇ ਮੁਫ਼ਤ ਸੰਗੀਤ, ਬਣਾਈਆਂ ਗਈਆਂ ਪਲੇਲਿਸਟਾਂ, ਕਲਾਕਾਰਾਂ ਅਤੇ ਪੋਡਕਾਸਟਾਂ ਦੀ ਦੁਨੀਆ ਤੱਕ ਪਹੁੰਚ

ਦਿੰਦਾ ਹੈ। ਪੋਡਕਾਸਟਾਂ, ਨਵੇਂ ਸੰਗੀਤ, ਸਭ ਤੋਂ ਪ੍ਰਮੁੱਖ ਗਾਣਿਆਂ ਨੂੰ ਜਾਣੋ ਜਾਂ ਆਪਣੇ ਮਨਪਸੰਦ ਕਲਾਕਾਰਾਂ ਅਤੇ ਐਲਬਮਾਂ ਨੂੰ ਸੁਣੋ।


ਸੰਗੀਤ ਅਤੇ ਪੋਡਕਾਸਟਾਂ ਲਈ SPOTIFY ਹੀ ਕਿਉਂ?

• 80 ਮਿਲੀਅਨ ਤੋਂ ਵੱਧ ਗਾਣਿਆਂ ਅਤੇ 4 ਮਿਲੀਅਨ ਤੋਂ ਵੱਧ ਪੋਡਕਾਸਟਾਂ (ਅਤੇ ਹੋਰ ਸ਼ਾਮਲ ਹੋ ਰਹੇ) ਨੂੰ ਸੁਣੋ

• ਨਵੇਂ ਸੰਗੀਤ, ਐਲਬਮਾਂ, ਪਲੇਲਿਸਟਾਂ ਅਤੇ ਮੂਲ ਪੋਡਕਾਸਟਾਂ ਬਾਰੇ ਜਾਣੋ

• ਬੋਲ ਟਾਈਪ ਕਰਕੇ ਆਪਣੇ ਮਨਪਸੰਦ ਗਾਣੇ ਜਾਂ ਕਲਾਕਾਰ ਦੀ ਖੋਜ ਕਰੋ

• ਸਾਰੇ ਡੀਵਾਈਸਾਂ ‘ਤੇ ਸੰਗੀਤ ਅਤੇ ਪੋਡਕਾਸਟਾਂ ਦੀ ਸ਼ਾਨਦਾਰ ਸਾਊਂਡ ਗੁਣਵੱਤਾ ਦਾ ਅਨੰਦ ਮਾਣੋ

• ਆਪਣੇ ਮੂਡ ਮੁਤਾਬਕ ਆਪਣੀਆਂ ਖੁਦ ਦੀਆਂ ਪਲੇਲਿਸਟਾਂ ਬਣਾਓ ਅਤੇ ਉਨ੍ਹਾਂ ਨੂੰ ਸਾਂਝਾ ਕਰੋ ਜਾਂ ਤੁਹਾਨੂੰ ਪਸੰਦ ਆ ਸਕਣ ਵਾਲੀਆਂ ਹੋਰ

ਪਲੇਲਿਸਟਾਂ ਨੂੰ ਡਿਸਕਵਰ ਕਰੋ

• ਸਿਰਫ਼ ਤੁਹਾਡੇ ਲਈ ਰੋਜ਼ਾਨਾਂ ਬਣਾਈਆਂ ਗਈਆਂ ਸੰਗੀਤ ਮਿਕਸ ਪਲੇਲਿਸਟਾਂ ਨੂੰ ਸੁਣੋ

• ਵੱਖੋ-ਵੱਖਰੀਆਂ ਸ਼ੈਲੀਆਂ, ਦੇਸ਼ਾਂ ਜਾਂ ਦਹਾਕਿਆਂ ਦੇ ਸਭ ਤੋਂ ਪ੍ਰਸਿੱਧ ਗਾਣਿਆਂ ਦੀ ਪੜਚੋਲ ਕਰੋ

• ਸਾਡੇ ਬੋਲ ਵਿਸ਼ੇਸ਼ਤਾ ਦੇ ਨਾਲ ਹਰ ਗਾਣੇ ਨਾਲ ਗਾਓ

• ਆਪਣੇ ਮਨਪਸੰਦ Netflix ਸ਼ੋਆਂ ਵਿੱਚੋਂ ਸੰਗੀਤ ਚਲਾਓ

• ਆਪਣੇ ਮਨਪਸੰਦ ਪੋਡਕਾਸਟਾਂ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਕਦੇ ਵੀ ਕੋਈ ਐਪੀਸੋਡ ਨਾ ਖੁੰਝਾਓ, ਫਿਰ ਸਿਰਫ਼ ਆਪਣੀ ਖੁਦ ਦੀ

ਪੋਡਕਾਸਟ ਲਾਇਬ੍ਰੇਰੀ ਨੂੰ ਬਣਾਓ

• ਵਿਅਕਤੀਗਤ ਪੋਡਕਾਸਟਾਂ ਨੂੰ ਪਲੇਲਿਸਟਾਂ ਵਿੱਚ ਬੁੱਕਮਾਰਕ ਕਰੋ

• ਆਪਣੇ ਮੋਬਾਈਲ, ਟੈਬਲੇੱਟ, ਡੈਸਕਟਾਪ, PlayStation, Chromecast, ਟੀਵੀ ਜਾਂ ਪਹਿਨਣਯੋਗ ਡੀਵਾਈਸ ‘ਤੇ ਸੰਗੀਤ ਅਤੇ

ਪੋਡਕਾਸਟਾਂ ਨੂੰ ਸੁਣੋ


ਪ੍ਰਸਿੱਧ ਅਤੇ ਵਿਸ਼ੇਸ਼ ਪੋਡਕਾਸਟਾਂ ਨੂੰ ਸੁਣੋ, ਜਿਵੇਂ ਕਿ;

• ਜੋਏ ਰੋਗਨ ਅਨੁਭਵ


• ਆਧੁਨਿਕ ਸਿਆਣਪ

• ਟੌਮ ਸੇਗੂਰਾ ਅਤੇ ਬਰਟ ਕ੍ਰੀਸ਼ਰ 2 ਰਿੱਛ ਨਾਲ 1 ਗੁਫਾ

• ਉਸਦੇ ਡੈਡੀ ਅਤੇ ਕ੍ਰਾਈਮ ਜੰਕੀ ਨੂੰ ਕਾਲ ਕਰੋ


ਕੀਤੇ ਵੀ ਕਿਸੇ ਵੀ ਥਾਂ ਤੋਂ ਮੁਫ਼ਤ ਵਿੱਚ ਸਾਰੇ ਸੰਸਾਰ ਦੇ ਸੰਗੀਤ ਅਤੇ ਪੋਡਕਾਸਟਾਂ ਨੂੰ ਖੋਜੋ, ਡਿਸਕਵਰ ਕਰੋ ਅਤੇ ਉਨ੍ਹਾਂ ਨੂੰ ਚਲਾਓ ਜਾਂ ਆਪਣੇ ਮੂਡ

ਮੁਤਾਬਕ ਨਵੀਨਤਮ ਗਾਣਿਆਂ ਦੇ ਨਾਲ ਆਪਣੀ ਖੁਦ ਦੀਆਂ ਸੰਗੀਤ ਪਲੇਲਿਸਟਾਂ ਬਣਾਓ।


ਕਲਾਕਾਰਾਂ ਦੇ ਨਵੀਨਤਮ ਸੰਗੀਤ ਨੂੰ ਸੁਣੋ ਅਤੇ ਡਿਸਕਵਰ ਕਰੋ ਜਿਵੇਂ ਕਿ;

• ਇੰਦਰਜੀਤ ਨਿੱਕੂ

• ਪ੍ਰੇਮ ਢਿੱਲੋਂ

• ਬਲਵਿੰਦਰ ਸਫ਼ਰੀ

• ਜੱਸ ਮਾਣਕ

• ਸ਼ਿੰਦਾ ਕਾਹਲੋਂ


ਪ੍ਰਸਿੱਧ ਰੇਡੀਓ ਪਲੇਲਿਸਟ ਵਿਸ਼ੇਸ਼ਤਾ ਰਾਹੀਂ ਸਾਰੇ ਦਿਨ ਹਰ ਦਿਨ ਆਪਣੇ ਮਨਪਸੰਦ ਸੰਗੀਤ ਕਲਾਕਾਰਾਂ ਨੂੰ ਸੁਣੋ। ਇਹ ਕੁਝ ਅਜਿਹੇ ਕਲਾਕਾਰ

ਹਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਚੁਣਿਆ ਹੋਇਆ ਹੈ;

• ਸਿੱਧੂ ਮੂਸੇ ਵਾਲਾ

• ਦਿਲਜੀਤ ਦੋਸਾਂਝ

• ਅਮ੍ਰਿਤ ਮਾਨ

• ਬੱਬੂ ਮਾਨ

• ਕਰਨ ਔਜਲਾ

• ਸੰਨੀ ਮਾਲਟਨ


40 ਤੋਂ ਵੱਧ ਕੈਟੇਗਰੀ ਸ਼ੈਲੀਆਂ ਨੂੰ ਸੁਣੋ – ਨਵੇਂ ਰਿਲੀਜ਼, ਚਾਰਟ, ਲਾਈਵ ਇਵੈਂਟ, ਸਿਰਫ਼ ਤੁਹਾਡੇ ਲਈ ਬਣਾਏ, ਘਰ ਵਿਖੇ, ਸਿਰਫ਼ ਤੁਸੀਂ,

ਗਰਮੀਆਂ, ਪੌਪ, ਕਸਰਤ, ਹਿੱਪ-ਹੌਪ, ਮੂਡ, ਪਾਰਟੀ, ਪ੍ਰਾਈਡ, ਡਾਂਸ/ਇਲੈਕਟ੍ਰਿਕ, ਵਿਕਲਪਿਕ, ਇੰਡੀ, ਇਕੁਅਲ, ਤੰਦਰੁਸਤੀ, ਰੌਕ,

ਵਾਰਵਾਰਤਾ, R&B, Disney, ਪੁਰਾਣੇ, ਰਡਾਰ, ਚਿੱਲ, ਨੀਂਦ, ਕਰ ਵਿੱਚ, ਬੱਚੇ ਅਤੇ ਪਰਿਵਾਰ, ਕੈਰੇਬੀਅਨ, ਕਲਾਸਿਕ, ਰੋਮਾਂਸ, ਜੈਜ਼, ਸਾਜ਼,

ਐਫਰੋ, ਕ੍ਰਿਸ਼ਚਨ ਅਤੇ ਗੋਸਪਲ ਅਤੇ ਕੰਟਰੀ।


PREMIUM ਕਿਉਂ?


• ਵਿਗਿਆਪਨ ਤੋਂ ਬਿਨਾਂ ਐਲਬਮਾਂ, ਪਲੇਲਿਸਟਾਂ ਜਾਂ ਪੋਡਕਾਸਟਾਂ ਨੂੰ ਸੁਣੋ।

• ਆਫਲਾਈਨ ਸੁਣਨ ਲਈ ਸੰਗੀਤ ਅਤੇ ਪੋਡਕਾਸਟਾਂ ਨੂੰ ਡਾਊਨਲੋਡ ਕਰਕੇ ਸੁਣੋ।

• ਮੰਗ-‘ਤੇ ਪਲੇਬੈਕ ਦੀ ਸੁਵਿਧਾ ਨਾਲ ਵਾਪਸ ਆਪਣੇ ਸਭ ਤੋਂ ਪ੍ਰਸਿੱਧ ਗਾਣਿਆਂ ‘ਤੇ ਆਕੇ ਸੁਣੋ।

• 4 ਸਬਸਕ੍ਰਿਪਸ਼ਨ ਵਿਕਲਪਾਂ ਵਿੱਚੋਂ ਚੋਣ ਕਰੋ - Individual, Duo, Family, Student. ਕੋਈ ਵੀ ਸ਼ਰਤ ਨਹੀਂ ਅਤੇ ਤੁਸੀਂ ਕਿਸੇ ਵੀ

ਸਮੇਂ ਰੱਦ ਕਰ ਸਕਦੇ ਹੋ


ਆਪਣੇ Wear OS ਡਿਵਾਈਸ 'ਤੇ Spotify ਦਾ ਅਨੁਭਵ ਕਰੋ:

· ਆਪਣਾ ਫ਼ੋਨ ਕੋਲ ਨਾ ਹੋਣ 'ਤੇ ਆਪਣੇ ਮਨਪਸੰਦ ਸੰਗੀਤ, ਪੋਡਕਾਸਟ ਅਤੇ ਆਡੀਓਬੁੱਕ ਦਾ ਅਨੰਦ ਮਾਣੋ।

· ਆਪਣੇ ਫ਼ੋਨ ਜਾਂ ਤੁਹਾਡੀਆਂ ਕਿਸੇ ਵੀ Spotify ਅਨੁਕੂਲ ਡੀਵਾਈਸਾਂ 'ਤੇ ਪਲੇਬੈਕ ਨੂੰ ਕੰਟਰੋਲ ਕਰੋ।

· ਚੱਲਦੇ-ਫਿਰਦੇ ਸੰਗੀਤ ਨੂੰ ਆਫਲਾਈਨ ਸੁਣਨ ਲਈ ਆਪਣੀ ਮਨਪਸੰਦ ਸਮੱਗਰੀ ਨੂੰ ਡਾਊਨਲੋਡ ਕਰੋ (ਸਿਰਫ਼ Premium ਪਲਾਨ)।

· ਸਾਡੀਆਂ ਟਾਈਲਾਂ ਅਤੇ ਜਟਿਲਤਾਵਾਂ ਨਾਲ Spotify ਤੱਕ ਤੁਰੰਤ ਪਹੁੰਚ ਪ੍ਰਾਪਤ ਕਰੋ।

Spotify: ਸੰਗੀਤ ਅਤੇ ਪੋਡਕਾਸਟ - ਵਰਜਨ 8.9.88.217

(22-10-2024)
ਹੋਰ ਵਰਜਨ
ਨਵਾਂ ਕੀ ਹੈ?ਅਸੀਂ ਹਮੇਸ਼ਾਂ ਹੀ Spotify ਵਿੱਚ ਬਦਲਾਵ ਅਤੇ ਸੁਧਾਰ ਕਰਦੇ ਰਹਿੰਦੇ ਹਾਂ। ਇਹ ਪੱਕਾ ਕਰਨ ਲਈ ਕਿ ਤੁਸੀਂ ਕੋਈ ਚੀਜ਼ ਖੁੰਝਾ ਨਾ ਦੇਵੋ, ਬੱਸ ਆਪਣੇ ਅੱਪਡੇਟਾਂ ਨੂੰ ਚਾਲੂ ਕਰਕੇ ਰੱਖੋ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
3424 Reviews
5
4
3
2
1
Info Trust Icon
ਚੰਗੀ ਐਪ ਦੀ ਗਾਰੰਟੀਇਸ ਐਪ ਨੇ ਵਾਇਰਸ, ਮਾਲਵੇਅਰ ਅਤੇ ਹੋਰ ਖਤਰਨਾਕ ਹਮਲੇ ਲਈ ਸੁਰੱਖਿਆ ਟੈਸਟ ਪਾਸ ਕਰ ਲਿਆ ਹੈ ਅਤੇ ਇਸ ਵਿਚ ਕੋਈ ਵੀ ਖਤਰੇ ਸ਼ਾਮਿਲ ਨਹੀਂ ਹਨ|

Spotify: ਸੰਗੀਤ ਅਤੇ ਪੋਡਕਾਸਟ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 8.9.88.217ਪੈਕੇਜ: com.spotify.music
ਐਂਡਰਾਇਡ ਅਨੁਕੂਲਤਾ: 7.0+ (Nougat)
ਡਿਵੈਲਪਰ:Spotify Ltd.ਪਰਾਈਵੇਟ ਨੀਤੀ:https://www.spotify.com/legal/privacy-policyਅਧਿਕਾਰ:47
ਨਾਮ: Spotify: ਸੰਗੀਤ ਅਤੇ ਪੋਡਕਾਸਟਆਕਾਰ: 90.5 MBਡਾਊਨਲੋਡ: 12.5Mਵਰਜਨ : 8.9.88.217ਰਿਲੀਜ਼ ਤਾਰੀਖ: 2025-01-21 23:20:56ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.spotify.musicਐਸਐਚਏ1 ਦਸਤਖਤ: D6:A6:DC:ED:4A:85:F2:42:04:BF:95:05:CC:C1:FC:E1:14:CA:DB:32ਡਿਵੈਲਪਰ (CN): Spotifyਸੰਗਠਨ (O): Spotifyਸਥਾਨਕ (L): Stockholmਦੇਸ਼ (C): SEਰਾਜ/ਸ਼ਹਿਰ (ST): Stockholmਪੈਕੇਜ ਆਈਡੀ: com.spotify.musicਐਸਐਚਏ1 ਦਸਤਖਤ: D6:A6:DC:ED:4A:85:F2:42:04:BF:95:05:CC:C1:FC:E1:14:CA:DB:32ਡਿਵੈਲਪਰ (CN): Spotifyਸੰਗਠਨ (O): Spotifyਸਥਾਨਕ (L): Stockholmਦੇਸ਼ (C): SEਰਾਜ/ਸ਼ਹਿਰ (ST): Stockholm

Spotify: ਸੰਗੀਤ ਅਤੇ ਪੋਡਕਾਸਟ ਦਾ ਨਵਾਂ ਵਰਜਨ

8.9.88.217Trust Icon Versions
22/10/2024
12.5M ਡਾਊਨਲੋਡ66.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

8.9.88.99Trust Icon Versions
20/10/2024
12.5M ਡਾਊਨਲੋਡ66.5 MB ਆਕਾਰ
ਡਾਊਨਲੋਡ ਕਰੋ
8.9.88.95Trust Icon Versions
19/10/2024
12.5M ਡਾਊਨਲੋਡ66.5 MB ਆਕਾਰ
ਡਾਊਨਲੋਡ ਕਰੋ
8.9.86.551Trust Icon Versions
23/10/2024
12.5M ਡਾਊਨਲੋਡ32 MB ਆਕਾਰ
ਡਾਊਨਲੋਡ ਕਰੋ
8.9.86.549Trust Icon Versions
22/10/2024
12.5M ਡਾਊਨਲੋਡ32 MB ਆਕਾਰ
ਡਾਊਨਲੋਡ ਕਰੋ
8.9.86.543Trust Icon Versions
20/10/2024
12.5M ਡਾਊਨਲੋਡ32 MB ਆਕਾਰ
ਡਾਊਨਲੋਡ ਕਰੋ
8.9.86.427Trust Icon Versions
17/10/2024
12.5M ਡਾਊਨਲੋਡ65.5 MB ਆਕਾਰ
ਡਾਊਨਲੋਡ ਕਰੋ
8.9.86.326Trust Icon Versions
16/10/2024
12.5M ਡਾਊਨਲੋਡ66 MB ਆਕਾਰ
ਡਾਊਨਲੋਡ ਕਰੋ
8.9.86.210Trust Icon Versions
15/10/2024
12.5M ਡਾਊਨਲੋਡ68 MB ਆਕਾਰ
ਡਾਊਨਲੋਡ ਕਰੋ
8.9.86.124Trust Icon Versions
14/10/2024
12.5M ਡਾਊਨਲੋਡ68 MB ਆਕਾਰ
ਡਾਊਨਲੋਡ ਕਰੋ
appcoins-gift
AppCoins GamesWin even more rewards!
ਹੋਰ
Poket Contest
Poket Contest icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ
Pokeland Legends
Pokeland Legends icon
ਡਾਊਨਲੋਡ ਕਰੋ
Bloodline: Heroes of Lithas
Bloodline: Heroes of Lithas icon
ਡਾਊਨਲੋਡ ਕਰੋ
Super Sus
Super Sus icon
ਡਾਊਨਲੋਡ ਕਰੋ
Lost Light: PC Available
Lost Light: PC Available icon
ਡਾਊਨਲੋਡ ਕਰੋ
Origen Mascota
Origen Mascota icon
ਡਾਊਨਲੋਡ ਕਰੋ
Klondike Adventures: Farm Game
Klondike Adventures: Farm Game icon
ਡਾਊਨਲੋਡ ਕਰੋ
Be The King: Judge Destiny
Be The King: Judge Destiny icon
ਡਾਊਨਲੋਡ ਕਰੋ
Clash of Kings
Clash of Kings icon
ਡਾਊਨਲੋਡ ਕਰੋ
Isekai Saga: Awaken
Isekai Saga: Awaken icon
ਡਾਊਨਲੋਡ ਕਰੋ
Joker Order
Joker Order icon
ਡਾਊਨਲੋਡ ਕਰੋ